ਪਾਠ - 5
ਇਨਪੁੱਟ ਅਤੇ ਆਊਟਪੁੱਟ ਯੰਤਰ
1) | ਕੀਅ-ਬੋਰਡ | 2) | ਪ੍ਰਿੰਟਰ | ||
3) | ਮਾਊਸ | 4) | ਸਕੈਨਰ | ||
5) | ਮਾਈਕ੍ਰੋਫੋਨ | 6) | ਸਪੀਕਰ | ||
7) | ਵੈੱਬ ਕੈਮਰਾ | 8) | ਮੋਨੀਟਰ |
1) | ਕੀਅ-ਬੋਰਡ | ਇਨਪੁੱਟ ਯੰਤਰ ਹੈ। | 2) | ਪ੍ਰਿੰਟਰ | ਆਊਟਪੁੱਟ ਯੰਤਰ ਹੈ। |
3) | ਮਾਊਸ | ਇਨਪੁੱਟ ਯੰਤਰ ਹੈ। | 4) | ਸਕੈਨਰ | ਇਨਪੁੱਟ ਯੰਤਰ ਹੈ। |
5) | ਮਾਈਕ੍ਰੋਫੋਨ | ਇਨਪੁੱਟ ਯੰਤਰ ਹੈ। | 6) | ਸਪੀਕਰ | ਆਊਟਪੁੱਟ ਯੰਤਰ ਹੈ। |
7) | ਵੈੱਬ ਕੈਮਰਾ | ਇਨਪੁੱਟ ਯੰਤਰ ਹੈ। | 8) | ਮੋਨੀਟਰ | ਆਊਟਪੁੱਟ ਯੰਤਰ ਹੈ। |